Follow us on

ਤਰਨ-ਤਾਰਨ ਧਮਾਕਾ ਮਮਾਲੇ 'ਚ ਪੁਲਿਸ ਨੇ ਸੱਤ ਨੌਜਵਾਨ ਕੀਤੇ ਗ੍ਰਿਫ਼ਤਾਰ

ਤਰਨ-ਤਰਾਂ ਵਿਖੇ ਚਾਰ ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਰੋਡ 'ਤੇ ਰਾਤ ਸਮੇਂ ਹੋਏ ਧਮਾਕੇ  ਦੇ ਤਾਰ ਵਿਦੇਸ਼ਾਂ ‘ਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨਾਲ ਜੁੜਦੇ ਨਜ਼ਰ ਆ ਰਹੇ ਨੇ.... ਸੁਰੱਖਿਆ ਏਜੰਸੀਆਂ ਦਾ ਦਾਅਵਾ ਏ  ਕਿ ਇਹ ਬੰਬ ਪੰਜਾਬ ‘ਚ ਤਿਓਹਾਰਾਂ ਮੌਕੇ ਦਹਿਸ਼ਤ ਫੈਲਾਉਣ ਲਈ ਤਿਆਰ ਕੀਤਾ ਗਿਆ ਸੀ...... ਇਸ ਤੋਂ ਪਹਿਲਾਂ ਹੀ ਬੰਬ ਗਲਤੀ ਨਾਲ ਫਟ ਗਿਆ ਅਤੇ ਸਾਰੀ ਸਾਜਿਸ਼ ਨਾਕਾਮਯਾਬ ਹੋ ਗਈ....ਉਧਰ ਪੁਲਿਸ ਨੇ ਮਾਮਲੇ ‘ਚ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਜੁੜੇ ਸੱਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਏ....ਜਿਨ੍ਹਾਂ ਨੂੰ ਕੱਲ ਜ਼ਿਲ੍ਹਾ ਅਦਾਲਤ ਚ ਪੇਸ਼ ਕਰਕੇ ਰਿਮਾੰਡ ਹਾਸਲ ਕੀਤਾ ਗਿਆ...ਇਸ ਦੌਰਾਨ ਪੁਲਿਸ ਪੁੱਛ-ਗਿੱਛ ਚ ਪਤਾ ਲਗਾਏ ਗੀ ਕਿ ਇਹ ਨੌਜਵਾਨ ਕਿਸ ਮਕਸਦ ਨਾਲ ਕੰਮ ਕਰ ਰਹੇ ਸੀ....

Hot News

Contact Us

Copyright ©2019. Website Powered By NetMatic Technologies All Rights Reserved.